Skip to content
Sach di awaz
Sach di awaz
Sach di awaz
Sach di awaz

ਵੀਰ ਕਹਿੰਦਾ ਮੈਨੂੰ ਨਹੀ ਪਤਾ ਸੀ ਮੈਨੂੰ ਟੁੱਟੇ ਰਿਕਸੇ ਤੋ ਨਵਾ ਮਿਲ ਜਾਣਾ ਹੈ 

By Inderpal Singh / June 9, 2025

ਅਸੀ ਕਿਹਾਂ ਅਜਿਹਾ ਤੇਰੇ ਗੁਰੂ ਰਾਮਦਾਸ ਪਾਤਸ਼ਾਹ ਤੋ ਬਿਨਾਂ ਕੋਣ ਕਰ ਸਕਦਾ ਹੈ ਉਹਨਾ ਨੂੰ ਤੇਰੀ ਫਿਕਰ ਹੈ ਸਿੱਖਾਂ ਤੇਰੀ ਰੋਜੀ ਰੋਟੀ ਦੀ ਤਾਂ ਹੀ ਤਾ ਅਸੀ ਤੈਨੂੰ ਰੋਕ ਲਿਆਂ ਤੁਰੇ ਜਾਦੇ ਨੂੰ 

ਇਕ ਸਿੱਖ ਦਾ ਵਿਸ਼ਵਾਸ ਦ੍ਰਿੜ੍ਹ ਹੋਇਆਂ ਕਿ ਉਸਦੇ ਪਾਤਸ਼ਾਹ ਅੱਜ ਵੀ ਅਪਣੇ ਸਿੱਖਾਂ ਵਿੱਚ ਆਪ ਵਰਤਦੇ ਨੇ ਤੇ ਅਪਣੇ ਸਿੱਖਾਂ ਕੋਲ ਆਉਦੇ ਨੇ 

ਮੇਰੇ ਪਾਤਸ਼ਾਹ ਬੇਅੰਤ ਨੇ ਅੱਜ ਵੀ ਅਪਣੇਂ ਬੱਚਿਆਂ ਲਈ ਵਰਤਦੇ ਨੇ ਕਿਰਪਾ ਕਰਦੇ ਨੇ 

ਸਵਾਸ ਸਵਾਸ ਗੁਰੂ ਰਾਮਦਾਸ

Share this:

  • Share on X (Opens in new window) X
  • Share on Facebook (Opens in new window) Facebook

Like this:

Like Loading...

Related

Previous

ਅੰਮ੍ਰਿਤਸਰ ਚ ਦੇਖੋ ਪੁਲਿਸ ਮੁਲਾਜ਼ਮ ਦੂਸਰੇ ਪੁਲਿਸ ਮੁਲਾਜ਼ਮਾਂ ਨੂੰ ਹੀ ਦਿਖਾਉਣ ਲੱਗਾ ਰੋਹਬ, ਕਹਿੰਦਾ ਨਾ ਮੈਂ ਗੱਡੀ ਦੀਆਂ ਜਾਲੀਆਂ ਲਾਉਣੀਆਂ ਤੇ ਨਾ ਮੇਰੀ ਗੱਡੀ ਦੀਆਂ ਜਾਲੀਆਂ ਕੋਈ ਲਵਾ ਸਕਦਾ

Next

ਕੁੜੀ ਆਲੇ ਕਹਿੰਦੇਂ ਜੇ ਬਾਰਾਤ ਚ ਇੱਕ ਵੀ ਬਜੁਰਗ ਆਇਆ ਤਾਂ ਕੁੜੀ ਨੀ ਤੋਰਾਂਗੇ..ਬਜੁਰਗ ਨੇ ਵੀ ਲਾਇਆ ਦਿਮਾਗ ਫੇਰ…

Leave a ReplyCancel reply

Copyright © 2026 Sach di awaz | Powered by Astra WordPress Theme

Scroll to Top

Discover more from Sach di awaz

Subscribe now to keep reading and get access to the full archive.

Continue reading

%d